
Play Now in Punjabi / ਪੰਜਾਬੀ
ਆਸਟ੍ਰੇਲੀਅਨ ਸੈਂਟਰ ਫਾਰ ਡਿਸਏਬਿਲਟੀ ਲਾਅ: ਵਧੀਆ ਜਿਉਣ ਲਈ ਕਾਨੂੰਨੀ ਸਲਾਹ
The Australian Centre for Disability Law (ਵਿਕਲਾਂਗਤਾ ਕਾਨੂੰਨ ਲਈ ਆਸਟ੍ਰੇਲੀਆਈ ਕੇਂਦਰ) ਦਾ ਉਦੇਸ਼ ਕਾਨੂੰਨੀ ਵਕਾਲਤ ਦੁਆਰਾ ਅਪਾਹਜ ਲੋਕਾਂ ਦੇ ਮਨੁੱਖੀ ਅਤੇ ਕਾਨੂੰਨੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨਾ ਅਤੇ ਸੁਰੱਖਿਆ ਕਰਨ ਦਾ ਹੁੰਦਾ ਹੈ। ਸੇਵਾਵਾਂ ਵਿੱਚ ਸ਼ਾਮਲ ਹੁੰਦਾ ਹੈ ਮੁਫਤ ਕਾਨੂੰਨੀ ਸਲਾਹ ਪ੍ਰਦਾਨ ਕਰਨਾ, ਚੁਣੇ ਹੋਏ ਕੇਸ ਦਾ ਕੰਮ ਲੈਣਾ, ਰੈਫ਼ਰਲ ਵਿੱਚ ਸਹਾਇਤਾ ਕਰਨਾ, ਭਾਈਚਾਰਕ ਕਾਨੂੰਨੀ ਸਿੱਖਿਆ ਪ੍ਰਦਾਨ ਕਰਨਾ, ਅਤੇ ਕਾਨੂੰਨ ਸੁਧਾਰ ਅਤੇ ਪ੍ਰੋਜੈਕਟਾਂ ‘ਤੇ ਕੰਮ ਕਰਨਾ।
About the Guest Speaker
ਅੱਜ ਸਾਡੇ ਮਹਿਮਾਨ ਸ਼੍ਰੀ Mark Patrick ਹਨ। ਇਹ Australian Centre for Disability Law (ACDL) ਦੇ ਲਈ ਇੱਕ ਪ੍ਰਮੁੱਖ ਵਕੀਲ ਹਨ।
English Translation
Legal Support to Live Well with ACDL
The Australian Centre for Disability Law (ACDL) aims to promote and protect the human and legal rights of people with disability through legal advocacy. Services include free legal advice, taking on selected casework, assisting with referrals, delivering Community Legal Education, and undertaking law reform and projects.
about the guest speaker
Our guest today is Mr Mark Patrick. He is a Principal Solicitor and Executive Officer for the Australian Centre for Disability Law (ACDL).